ਘਰਦਿਆਂ ਨਾਲ ਲੜ ਕੇ 38 ਸਾਲਾਂ ਨੌਜਵਾਨ ਨੇ ਨਿਗਲਿਆ ਨੇਲ ਕਟਰ, ਡਾਕਟਰ ਨੇ ਬਿਨਾਂ ਚੀਰਫਾੜ ਦੇ ਹੀ ਨੇਲ ਕੱਟਰ ਨੂੰ ਕੱਢ ਦਿੱਤਾ ਬਾਹਰ

ਕਹਿੰਦੇ ਹਨ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ।,,, ਅਜਿਹਾ ਕਰਕੇ ਦਿਖਾਇਆ ਹੈ ਗੁਰਦਾਸਪੁਰ ਵਿੱਚ ਗੈਸਟਰੋ ਅਤੇ ਸੁਪਰ ਸਪੈਸ਼ਲਟੀ ਡਾਕਟਰ ਅਮਨਦੀਪ ਸਿੰਘ ਸਿੱਧੂ ਨੇ,,, ਜਿੱਥੇ ਬਟਾਲੇ ਦੇ ਰਹਿਣ ਵਾਲੇ 38 ਸਾਲਾਂ ਨੌਜਵਾਨ ਨੇ ਘਰਦਿਆਂ ਨਾਲ ਲੜਾਈ ਝਗੜਾ ਕਰਕੇ ਨੇਲ ਕਟਰ ਨਿਗਲ ਲਿਆ ਅਤੇ ਬਾਅਦ ਦੇ ਵਿੱਚ ਪੇਟ ਵਿੱਚ ਜਾ ਕੇ ਜਦ ਉਹ ਤੜਫਣ ਲੱਗਾ ਤਾਂ ਘਰਦਿਆਂ ਨੇ ਉਸਨੂੰ ਤੜਫਦਾ ਦੇਖ ਗੁਰਦਾਸਪੁਰ ਦੇ ਬਟਾਲਾ ਰੋਡ ਤੇ ਸਥਿਤ ਡਾ ਸਿੱਧੂ ਐਡ ਸੁਪਰ ਸਪੈਸ਼ਲਿਸਟ ਡਾ ਅਮਨਦੀਪ ਸਿੰਘ ਸਿੱਧੂ ਨਾਲ ਸਪੰਰਕ ਕੀਤਾ ਤਾਂ ਡਾਕਟਰ ਨੇ ਬਿਨਾਂ ਕਿਸੇ ਚੀੜ ਫਾੜ ਦੇ ਦੀ ਐਂਡੋਸਕੋਪੀ ਜਰੀਏ ਫੂਡ ਪਾਈਪ ਅਤੇ ਪੇਡ ਵਿੱਚੋਂ ਨੇਲ ਕਟਰ ਨੂੰ ਬਾਹਰ ਕੱਢ ਦਿੱਤਾ ਤਾਂ ਮਰੀਜ਼ ਅਤੇ ਉਸਦੇ ਘਰਦਿਆਂ ਨੇ ਡਾਕਟਰ ਦਾ ਧੰਨਵਾਦ ਕੀਤਾ ਕਿਉਂਕਿ ਬਿਨਾਂ ਕਿਸੇ ਚੀਰਫਾੜ ਦੇ ਅਤੇ ਪੇਟ ਅਤੇ ਫੂਡ ਪਾਈਪ ਦੇ ਵਿੱਚੋਂ ਨੇਲ ਕਟਰ ਕੱਢਣਾ ਅਸੰਭਵ ਸੀ ਜਿਸ ਨੂੰ ਡਾਕਟਰ ਸਿੱਧੂ ਨੇ ਸੰਭਵ ਕਰ ਦਿਖਾਇਆ

ਜਿੱਥੇ ਇਸ ਮੌਕੇ ਤੇ ਡਾਕਟਰ ਅਮਨਦੀਪ ਸਿੰਘ ਸਿੱਧੂ ਨੇ ਇਸ ਦਾ ਕ੍ਰੈਡਿਟ ਆਪਣੇ ਮਾਤਾ ਪਿਤਾ ਅਤੇ ਆਪਣੇ ਸੀਨੀਅਰ ਡਾਕਟਰ ਸਾਹਿਬਾਨ ਨੂੰ ਦਿੱਤਾ ਜਿੱਥੋਂ ਉਹਨਾਂ ਨੇ ਇਹ ਸਾਰਾ ਕੁਝ ਸਿੱਖਿਆ ਸੀ ਅਤੇ ਉਹਨਾਂ ਦੀ ਬਦੋਲਤੀ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੇ ਇਹ ਸਫਲ ਕਰਕੇ ਦਿਖਾਇਆ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਮਰੀਜ਼ ਨੂੰ ਥੋੜੀ ਦੇਰ ਹੋਰ ਰੱਖ ਦੇ ਤਾਂ ਮਰੀਜ਼ ਦੇ ਪੇਟ ਦੇ ਅੰਦਰ ਇਨਫੈਕਸ਼ਨ ਹੋਣ ਕਾਰਨ ਪੇਟ ਫੁੱਲ ਜਾਣਾ ਸੀ ਅਤੇ ਮਰੀਜ਼ ਨੂੰ ਬਹੁਤ ਵੱਡੀ ਪ੍ਰੋਬਲਮ ਹੋ ਜਾਣੀ ਸੀ ਅਤੇ ਜੇਕਰ ਕਿਤੇ ਵੱਡੇ ਹੋਸਪਿਟਲ ਜਾਂਦੇ ਤਾਂ ਉਹਨਾਂ ਨੇ ਇਸਦਾ ਆਪਰੇਸ਼ਨ ਕਰ ਦੇਣਾ ਸੀ। ਪਰ ਮਰੀਜ਼ ਨੂੰ ਅਸੀਂ ਸੁੱਟੀ ਦੇ ਦਿੱਤੀ ਹੈ ਅਤੇ ਅੱਧੇ ਪੌਣੇ ਘੰਟੇ ਦੇ ਵਿੱਚ ਹੀ ਅਸੀਂ ਫੂਡ ਪਾਈਪ ਅਤੇ ਪੇਟ ਦੇ ਵਿੱਚੋਂ ਨੇਲ ਕੱਟਣ ਨੂੰ ਬਾਹਰ ਕੱਢ ਦਿੱਤਾ ਹੈ।

Leave a Comment

और पढ़ें

  • JAPJEE FAMILY DENTAL CLINIC
  • Ai / Market My Stique Ai
  • Buzz Open / Ai Website / Ai Tool