ਮਾਨਸਾ ‘ਚ ਆਪਣੇ ਪਿਤਾ ਅਤੇ ਭਰਾ ਦੀ ਮੌਤ ਤੋਂ ਬਾਅਦ ਲੜਕੀ ਪਿਛਲੇ 11 ਸਾਲਾਂ ਤੋਂ ਸੜਕ ‘ਤੇ ਜੂਸ ਦਾ ਸਟਾਲ ਚਲਾ ਕੇ ਆਪਣੀ ਮਾਂ ਅਤੇ ਆਪਣਾ ਗੁਜ਼ਾਰਾ ਕਰ ਰਹੀ ਹੈ। ਇਸ ਬੱਚੀ ਨੂੰ ਦੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਤਿੰਨ-ਚਾਰ ਵਾਰ ਇਸ ਨੂੰ ਮਿਲ ਚੁੱਕੇ ਹਨ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਈ ਨੇ ਇਸ ਬੱਚੀ ਦੀ ਤਾਰੀਫ ਕੀਤੀ ਹੈ।