ਅੰਮ੍ਰਿਤਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਮੈਦਾਨ ਵਿੱਚ ਉਤਰ ਆਈ ਹੈ ਜਿਸ ਦੇ ਚਲਦੇ ਉਹ ਆਪਣਾ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਹਨ ਉੱਥੇ ਹੀ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਚੋਣ ਪ੍ਰਚਾਰ ਨੂੰ ਲੈ ਕੇ ਅੱਜ ਇਸਤਰੀ ਸੈਲ ਵੱਲੋਂ ਲਾਵਲਟੀ ਚੌਂਕ ਵਿੱਚ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੀ ਮੁਹਿਮ ਦਾ ਅਗਾਜ ਕੀਤਾ ਗਿਆ ਇਸ ਮੌਕੇ ਇਸਤਰੀ ਸੈਲ ਦੇ ਨਾਲ ਗੁਰਜੀਤ ਸਿੰਘ ਔਜਲਾ ਦੀ ਧਰਮ ਪਤਨੀ ਅਨਦਲੀਬ ਕੌਰ ਔਜਲਾ ਵੀ ਮੌਜੂਦ ਸੀ ਅਨਦਲੀਬ ਕੌਰ ਔਜਲਾ ਨਹੀਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਸਾਰੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਇਹੋ ਹੀ ਕਹੂੰਗੀ ਕਿ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਤੁਸੀਂ ਪਹਿਲਾਂ ਵੀ ਦੋ ਵਾਰ ਚੁਣ ਕੇ ਪਾਰਲੀਮੈਂਟ ਚ ਭੇਜੇ ਨੇ ਤੇ ਉਹਨਾਂ ਦੇ ਕੰਮਾਂ ਤੋਂ ਤੁਸੀਂ ਭਲੀ ਭਾਂਤੀ ਜਾਣਦੇ ਹੋ ਮੈਨੂੰ ਇਹ ਦੱਸਣ ਦੀ ਕੋਈ ਮੈਨੂੰ ਲੱਗਦਾ ਕਿ ਲੋੜ ਨਹੀਂ ਇੱਥੇ ਕਿ ਉਹਨਾਂ ਨੇ ਕੀ ਕੀ ਕੀਤਾ ਸ਼ਹਿਰ ਵਾਸਤੇ ਤੇ ਤੁਸੀਂ ਇਸ ਵਾਰ ਫੇਰ ਆਪਣੇ ਦਿਲ ਦੀ ਸੁਣੋਗੇ ਤੇ ਔਜਲਾ ਚੋਣੋਗੇ ਤੇ ਉਹਨਾਂ ਨੂੰ ਦੁਬਾਰਾ ਤੋਂ ਪਾਰਲੀਮੈਂਟ ਵਿੱਚ ਭੇਜੋਗੇ ਪਾਰੀ ਬਹੁਮਤ ਨਾਲ ਜੀਤਾ ਕੇ ਉਣਾ ਕਿਹਾ ਕਿ ਅੱਜ ਸਾਡਾ ਪਰਿਵਾਰ ਸਾਡੇ ਨਾਲ ਹੈ ਮੇਰੇ ਸਾਰੇ ਭੈਣਾਂ ਭਾਬੀਆਂ ਮੇਰੀਆਂ ਫਰੈਂਡਸ ਨੇ ਅਸੀਂ ਲੋਰੈਂਸ ਰੋਡ ਦੇ ਦੋਨੋਂ ਸਾਈਡ ਨੂੰ ਅੱਜ ਅਸੀਂ ਕਵਰ ਕਰਨਾ ਹੈ ਅੱਜ ਅਸੀਂ ਉਹਨਾਂ ਦੀ ਚੋਣ ਕਪੇਨ ਦੀ ਸ਼ੁਰੂਆਤ ਕੀਤੀ ਹੈ।
ਉਣਾ ਕਿਹਾ ਕਿ ਮਹਿਲਾਵਾਂ ਦਾ ਇਕੱਲੀਆਂ ਦਾ ਨਹੀਂ ਮੈਨੂੰ ਲੱਗਦਾ ਸਾਰੇ ਅੰਮ੍ਰਿਤਸਰ ਦਾ ਹੀ ਬਹੁਤ ਉਤਸ਼ਾਹ ਹੈ ਮੈਨੂੰ ਤੇ ਤੁਹਾਡੇ ਚਿਹਰਿਆਂ ਤੋਂ ਵੇਖ ਕੇ ਵੀ ਇੱਕ ਖੁਸ਼ੀ ਦਿਖ ਰਹੀ ਹੈ lਤੁਹਾਡੀਆਂ ਅੱਖਾਂ ਦੇ ਵਿੱਚ ਉਣਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜਾ ਦੇਸ਼ ਨੂੰ ਖ਼ਤਮ ਕਰ ਰਹੀ ਹੈ ਉਣਾ ਕਿਹਾ ਕਿ ਸਾਡੇ ਲਈ ਪ੍ਰਾਰਟੀ ਸਿਰਫ ਆਪਣਾ ਜਿਲਾ ਜਾਂ ਆਪਣੀ ਸਟੇਟ ਨੂੰ ਬਚਾਉਣਾ ਨਹੀਂ ਆ ਸਾਡਾ ਫਰਜ ਆਪਣੇ ਦੇਸ਼ ਨੂੰ ਵੀ ਬਚਾਉਣਾ ਹੈ ਸਾਡਾ ਇਹੋ ਹੀ ਨਾਰਾ ਹੋਏਗਾ ਕਿ ਜਿੱਥੇ ਜਿੱਥੇ ਵੀ ਤੁਹਾਡੇ ਭੈਣ ਭਰਾ ਰਿਹੰਦੇ ਹਨ ਦੇਸ਼ ਵਿੱਚ ਜਾ ਵਿਦੇਸ਼ ਵਿਚ ਸਾਰਿਆਂ ਨੂੰ ਇੱਕ ਸੰਦੇਸ਼ਾ ਲਾਇਆ ਜਾਵੇ ਕਿ ਮੋਦੀ ਤੋਂ ਸਾਡੇ ਦੇਸ਼ ਨੂੰ ਬਚਾਓ ਕਿਉਂਕਿ ਉਹ ਫਿਰਕਾ ਪ੍ਰਸਤਾ ਰਾਜਨੀਤੀ ਕਰ ਰਿਹਾ ਹ ਉਹ ਹਿੰਦੂ ਮੁਸਲਿਮ ਚਾਈਨਾ ਪਾਕਿਸਤਾਨ ਤੋਂ ਇਲਾਵਾ ਚਾਰ ਛੇ ਸ਼ਬਦਾਂ ਤੋਂ ਇਲਾਵਾ ਉਹਦੇ ਕੋਲ ਹੋਰ ਕੁਝ ਨਹੀਂ ਹੈ ਕਹਿਣ ਲਈ ਹੁਣ ਅੱਜ ਦੀ ਤਰੀਕ ਦੇ ਵਿੱਚ ਜੋ ਜਰੂਰਤ ਹੈ ਉਹ ਇਹ ਆ ਕਿ ਅਸੀਂ ਆਪਣੇ ਦੇਸ਼ ਨੂੰ ਕਿਸ ਤਰ੍ਹਾਂ ਇੱਕ ਮੁੱਠ ਹੋ ਕੇ ਰੱਖ ਸਕਦੇ ਹਾ ਉਣਾ ਕਿਹਾ ਕਿ ਹਰੇਕ ਪਾਰਟੀ ਨੇ ਨਾਰਾ ਤੇ ਦੇਣਾ ਹੀ ਹੁੰਦਾ 13- 0 ਦਾ ਇਹ ਸੁਪਨਾ ਲੈਣਾ ਹਰੇਕ ਦਾ ਹੱਕ ਹੈ ਤੇ ਸਭ ਨੂੰ ਅਧਿਕਾਰ ਵੀ ਹੈ ਉਣਾ ਕਿਹਾ ਕਿ ਤੁੰਗ ਢਾਬ ਡਰੇਨ ਦਾ ਮਸਲਾ ਗੁਰਜੀਤ ਸਿੰਘ ਔਜਲਾ ਵੱਲੋਂ ਸੰਸਦ ਦੇ ਵਿੱਚ ਪਹਿਲਾਂ ਵੀ ਚੁੱਕਿਆ ਜਾ ਚੁੱਕਾ ਹੈ ਉਹਨਾਂ ਕਿਹਾ ਕਿ ਇਹ ਕੰਮ ਸੂਬਾ ਸਰਕਾਰ ਦਾ ਹੁੰਦਾ ਹੈ ਸੂਬਾ ਸਰਕਾਰ ਨੇ ਇਕ ਵੇਲੇ ਤਿਆਰ ਕਰਨਾ ਹੁੰਦਾ ਹੈ ਜੋ ਸਾਂਸਦ ਨੂੰ ਦੇਣਾ ਹੁੰਦਾ ਹੈ ਤੇ ਸੰਸਦ ਇਸ ਨੂੰ ਸੰਸਦ ਦੇ ਵਿੱਚ ਪੇਸ਼ ਕਰਦਾ ਹੈ ਜੋ ਪਹਿਲੀ ਸਰਕਾਰਾਂ ਨੇ ਅੱਜ ਤੱਕ ਨਹੀਂ ਕੀਤਾ, ਉਹਨਾਂ ਕਿਹਾ ਕਿ ਮੈਂ ਕਿਸੇ ਵੀ ਸਰਕਾਰ ਜਾਂ ਪਾਰਟੀ ਨੂੰ ਗਲਤ ਨਹੀਂ ਕਹਿ ਰਹੀ ਨਾ ਹੀ ਕਿਸੇ ਦੇ ਖਿਲਾਫ ਬੋਲ ਰਹੀ ਹਾਂ ਮੈਂ ਇੱਕ ਤੁਹਾਨੂੰ ਗੱਲ ਦੱਸ ਰਹੀ ਹਾਂ ਕਿ ਤੁੰਗ ਢਾਬ ਡਰੇਨ ਦਾ ਮਸਲਾ ਗੁਰਜੀਤ ਸਿੰਘ ਔਜਲਾ ਵੱਲੋਂ ਸੰਸਦ ਦੇ ਵਿੱਚ ਚੁੱਕਿਆ ਗਿਆ ਹੈ ਉਹਨਾਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਇੱਕ ਬੇਦਾਗ ਛਵੀ ਵਾਲਾ ਇਨਸਾਨ ਹੈ ਤੇ ਉਹ ਆਪਣੇ ਪੰਜਾਬ ਦੇ ਲੋਕਾਂ ਨਾਲ ਪਿਆਰ ਵੀ ਕਰਦਾ ਹੈ ਉਹਨਾਂ ਕਿਹਾ ਕਿ ਗੁਰੂ ਨਗਰੀ ਦੀ ਕਈ ਪ੍ਰੋਜੈਕਟ ਜਿਹੜੇ ਗੁਰਜੀਤ ਸਿੰਘ ਓਹਲਾ ਕੇਂਦਰ ਸਰਕਾਰ ਕੋਲੋਂ ਲੈ ਕੇ ਆਏ ਹਨ ਤੇ ਕਈਆਂ ਦੇ ਕੰਮ ਚੱਲ ਰਹੇ ਹਨ ਜਿਹੜੇ ਰਹਿ ਗਏ ਹਨ ਜੇਕਰ ਤੁਸੀਂ ਇੱਕ ਵਾਰ ਉਹਨਾਂ ਨੂੰ ਫਿਰ ਸੰਸਦ ਵਿੱਚ ਭੇਜੋਗੇ ਤੇ ਉਹ ਵੀ ਜਿਹੜੇ ਪ੍ਰੋਜੈਕਟ ਹਨ ਜਲਦ ਪੂਰੇ ਹੋਣਗੇ